Muskan Leave a comment ਕੀਮਤ ਪਾਣੀ ਦੀ ਨਹੀ ਪਿਆਸ ਦੀ ਹੁੰਦੀ ਹੈ, ਕੀਮਤ ਮੌਤ ਦੀ ਨਹੀ ਸਾਹਾਂ ਦੀ ਹੁੰਦੀ ਹੈ, ਪਿਆਰ ਤਾਂ ਬਹੁਤ ਕਰਦੇ ਨੇ ਦੁਨੀਆ ਵਿੱਚ ਪਰ ਕੀਮਤ ਪਿਆਰ ਦੀ ਨਹੀ ਵਿਸ਼ਵਾਸ ਦੀ ਹੁੰਦੀ ਹੈ। Post Views: 0 Copy