ਜਿੰਨੁ ਬੈਠੇਆਂ ਰਜਾਈ ਵਿਚ ਮਿਲ ਜਾਵੇ ਚਾਹ ਓਹਨੂ ਕਿਵੇ ਪਤਾ ਲੱਗਣਾ ਕਮਾਈਆਂ ਕਿਹਨੂ ਕਹਿੰਦੇ ਜਿਹੜਾ ਮੰਮੀ ਦੀ ਉੱਗਲ ਫੜ ਜਾਂਦਾ ਏ ਬਜਾਰ ਓਹਨੂ ਕਿਵੇ ਪਤਾ ਲਗਦੂ ਜੁਦਾਈਆਂ ਕਿਹਨੂ ਕਹਿੰਦੇ
Related Posts
ਹਰ ਬੰਦਾ ਜੇਲ ਚ ਹੈ !!!! ਕੋਈ ਲਾਲਚ ਦੀ , ਕੋਈ ਹੰਕਾਰ ਦੀ , ਕੋਈ ਸ਼ੌਹਰਤ ਦੀ, ਕੋਈ ਿਪਆਰ ਦੀ Continue Reading..
ਯੋਗ ਕਰੋ ਜਾਂ ਨਾ ਕਰੋ ਪਰ ਇਕ ਦੂਜੇ ਦਾ ਸਹਿਯੋਗ ਜਰੂਰ ਕਰੋ Post Views: 0
ਬੁੱਢੀ ਮਾਂ ਧੀਆਂ ਤੇ ਛਾਂ ਦੀ ਹਮੇਸ਼ਾਂ ਕਦਰ ਕਰੋ Post Views: 210
ਦੋਗਲਾ ਬੰਦਾ ਸਾਲਾ ਪਤੰਗ ਵਰਗਾ ਹੁੰਦਾ.. ਜਿਸਦੇ ਵੀ ਕੋਲ ਜਾਵੇ.. ਉਸ ਦਾ ਹੀ ਹੋ ਜਾਂਦਾ.. Post Views: 0
ਅੱਜ ਮੈਂ ਬਜੁਰਗਾਂ ਨਾਲ ਗੱਲਾਂ ਕਰ ਰਿਹਾ ਸੀ। ਮੇਰੇ ਮੰਨ ਵਿੱਚ ਇੱਕ ਸਵਾਲ ਸੀ। . ਮੈਂ ਓਹਨਾਂ ਨੂੰ ਪੁੱਛਿਆ ਕਿ Continue Reading..
ਸੁਖੀ ਹੋਣ ਦੇ ਤਰੀਕੇ .. .. .???????? . . . . . . . ਇੱਜਤ ਕਰੋ ਇੱਜਤ ਪਾੳ… ਪਹਿਲਾ ਸੋਚੋ Continue Reading..
ਸਾਨੂੰ ਰੱਬ ਤੇ ਯਕੀਨ ਜਰੂਰ ਕਰਨਾ ਚਾਹੀਦਾ ਹੈ, ਕਿਉਂਕਿ ਕੁਝ ਸਵਾਲ ਅਜਿਹੇ ਹੁੰਦੇ ਹਨ ਜਿੰਨਾ ਦਾ ਜਵਾਬ ਗੂਗਲ (Google) ਵੀ Continue Reading..
ਕੋਈ ਨਾ ਕਿਸੇ ਦਾ ਇੱਥੇ , ਨੀਤਾਂ ਹੀ ਬੁਰੀਆਂ ਨੇ , ਮੂੰਹ ਤੇ ਹਾਂਜੀ ਹਾਂਜੀ , ਤੇ ਪਿੱਠ ਪਿੱਛੇ ਛੁਰੀਆਂ Continue Reading..