Ninder Chand Leave a comment ਕਾਸ਼ ਇੱਕ ਦਿਨ ਪੰਜਾਬ ਬੰਦ ਹੋਵੇ ਨਸ਼ਾ ਬੰਦ ਕਰਾਉਣ ਲਈ ਗਰੀਬ ਦੇ ਹੱਕਾਂ ਲਈ ਬਿਜਲੀ ਸਸਤੀ ਕਰਨ ਲਈ ਕਿਸਾਨਾਂ ਦੀ ਆਤਮ ਹੱਤਿਆ ਰੋਕਣ ਲਈ ਰਿਸ਼ਵਤਖੋਰੀ ਰੋਕਣ ਲਈ ਕੁੜੀਆਂ ਨਾਲ ਛੇੜਛਾੜ ਰੋਕਣ ਲਈ ਰੋਜ਼ਗਾਰ ਲਈ Post Views: 1 Copy