Ninder Chand Leave a comment ਅੱਜ ਕੱਲ ਲੋਕੀ ਇਨਸਾਨ ਦੇ ਨਹੀਂ ਪੈਸਿਆਂ ਦੇ ਰਿਸ਼ਤੇਦਾਰ ਨੇ ਜੇ ਤੁਹਾਡੇ ਕੋਲ ਪੈਸੇ ਨਹੀਂ ਹਨ ਤਾਂ ਲੋਕ ਰਿਸ਼ਤੇ ਛੱਡਣ ਲੱਗ ਜਾਂਦੇ ਨੇ ਜੇ ਤੁਹਾਡੇ ਕੋਲ ਪੈਸੇ ਹਨ ਤਾਂ ਲੋਕ ਰਿਸ਼ਤੇਦਾਰੀਆਂ ਕੱਢਣ ਲੱਗ ਜਾਂਦੇ ਨੇ Post Views: 0 Copy