ਅੱਡੀ ਮਾਰ ਕੇ ਲੰਘੂਗੀ ਦਰ ਤੇਰਾ ਝਾਂਜਰਾ ਕਢਾ ਕੇ ਦੇ ਦੇ ਮਿੱਤਰਾ
ਜਿੰਨਾ ਉੱਤੇ ਮਾਨ ਹੋਵੇ ਓਹੀ ਮੁੱਖ ਮੋੜਦੇ ਨੇ.😔 ਜਿੰਨਾ ਨਾਲ ਸਾਂਝੇ ਸਾਹ ਓਹੀ ਦਿਲ ਤੋੜਦੇ ਨੇ .😔 Post Views: 0
ਕਿਸਮਤ ਕਿੰਨਾ ਸੋਹਣਾ ਨਾਂ ਏ. ਪਰ ਕਿਸਮਤ ਬਣਾਉਣ ਲਇ ਵੀ ਕਿਸਮਤ ਹੱਥੋਂ ਕਈ ਵਾਰ ਹਰਨਾ ਪੈਂਦਾ ਏਹ. Post Views: 218
ਰੱਬਾ ਐਨਾ ਤੂੰ ਪੰਜਾਬ ਨੂੰ ਅਮੀਰ ਬਣਾ ਦੇ ਪੁੱਤ ✈️ਕਦੇ ਵੀ ਕਿਸੇ ਦਾ ਪ੍ਰਦੇਸ਼ ਜਾਵੇ ਨਾ 🇮🇳🇦🇪 Post Views: 3
ਮੈਂ ਸਫਾਈ ਨਹੀਂ ਦੇਨੀ ਤੂੰ ਬਦਨਾਮ ਕਰੀ ਜਾ.. ਬਾਬਾ ਦੇਖਦਾ ਏ ਸਾਰਾ ਤੂੰ ਸ਼ਰੇਆਮ ਕਰੀ ਜਾ Post Views: 0
ਇੱਜ਼ਤ ਰੁੱਲਦੀ ਤੇ ਕਿਸਮਤ ਖੁੱਲਦੀ ਦਾ ਪਤਾ ਨੀਂ ਲੱਗਦਾ… ਦੋਵੇਂ ਇੱਕ ਪਲ ‘ਚ “ਰੁੱਲ” ਤੇ ਇੱਕ ਪਲ ‘ਚ “ਖੁੱਲ” ਜਾਂਦੀਆਂ Continue Reading..
ਇਹ ਦੁੱਖ ਚੀਜ ਹੀ ਐਸੀ ਆ ਜੇ ਦਖਾਉ ਤਾਂ ਘੱਟ ਲੱਗਦਾ ਪਰ ਜੇ ਛੁਪਾਈਏ ਤਾਂ ਵੱਧ ਲੱਗਦਾ Post Views: 2
ਫੁੱਲ ਮੁਰਜੇ ਕਦੇ ਵਾਪਸ ਖਿਡ ਦੇ ਨੀ। ਚਲੇ ਗਏ ਸਜਣ ਵਾਪਸ ਮੂਡ ਦੇ ਨੀ। darling Post Views: 2
ਮੈਨੂੰ ਵੀ ਕੋਈ msG ਕਰ ਦਿਆ ਕਰੋ ਮੈਰਾ ਕਿਹੜਾ ਪਾਪਾ ਅੱਤਵਾਦੀਆ ਦੇ ਵਿਆਹਿਆ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ