ਸੱਜਣਾ ਦਿਮਾਗ ਤੋ ਖੇਡ ਗਿਆ ਸਵਾਦ ਤਾਂ ਜੇ ਦਿਲ ਤੋ ਖੇਡ ਦਾ
ਤੇਰੀ ਯਾਦ ਚ ਗਵਾਚਾ,ਦਿਲ ਰੱਜ ਰੱਜ ਰੋਇਆ ਤੂੰ ਵੀ ਕੀਤੀ ਧੋਖੇਬਾਜ਼ੀ,ਸਾਡਾ ਰੱਬ ਵੀ ਨਾ ਹੋਇਆ Post Views: 1
ਉਹ ਜੋ ਤੂੰ ਖੁਸ਼ੀਆਂ ਦੇ ਪਲ ਦਿੱਤੇ ਸੀ.. ਉਹਨਾਂ ਕਰਕੇ ਹੀ ਜਿੰਦਗੀ ਅੱਜ ਵੀ ਉਦਾਸ ਆ. Post Views: 3
ਕਰੀਮਾਂ ਤੋਂ ਜਿਆਦਾ ਜੇ ਰੱਬ ਤੇ ਯਕੀਨ ਹੁੰਦਾ ਸ਼ਾਇਦ ਤੇਰਾ ਚਿਹਰਾ ਕਾਇਨਾਤ ਤੋਂ ਹਸੀਨ ਹੁੰਦਾ.. Post Views: 0
ਵਾਹ ਸਾਈਆਂ ਹਮੇਸ਼ਾਂ ਜੋ ਮੰਗਿਏ ਉਹ ਤਾਂ ਨਹੀਂ ਦਿੰਦੇ ਬਦਲ ਕੇ ਜੋ ਦਿੰਦੇ ਹੋ ਉਹ ਤਾਂ ਸੋ ਗੁਣਾਂ ਚੰਗਾ ਹੁੰਦਾ Continue Reading..
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ…. ਮੂੰਡਾ ਤੋਹਫੇ ਵਿਚ ਦਿੱਤੇ ਹੋੲੇ ਗੁਲਾਬ ਵਰਗਾ… Post Views: 0
ਮਾਂ ਦੀ ਕਿਰਪਾ ਸਿਰ ਤੇ ਹੋਣੀ ਚਾਹੀਦੀ ਆ.. ਸਾਧਾਂ ਦੇ ਤਵੀਤਾਂ ਨੂੰ ਕੌਣ ਪੁੱਛਦਾ… Post Views: 0
ਮੇਰੀ ਜਿੰਦਗੀ ਵਿੱਚ ਇੱਕ ਵੀ ਦੁੱਖ ਨਾ ਹੁੰਦਾ ਜੇਕਰ ਤਕਦੀਰ ਲਿਖਣ ਦਾ ਹੱਕ ਮੇਰੀ ਮਾਂ ਨੂੰ ਹੁੰਦਾ Post Views: 3
ਵਕਤ ਕਿਸੇ ਦਾ ਵੀ ਸਕਾ ਨਹੀ ਹੁੰਦਾ.. ਇਸੇ ਲਈ ਹਰ ਇੱਕ ਤੇ ਆਂਉਦਾ.. Post Views: 1
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ