ਓਏ ਸਭ ਛਾਵਾਂ ਤੋਂ ਠੰਡੀ ਆਖਦੇ, ਠੰਡੀ ਆਖਦੇ ਲੋਕ ਬੋੜ ਦੀ ਛਾਂ, ਪਰ ਮੈਂ ਇਸ ਗੱਲਦੇ ਨਾਲ ਨਾਂ ਰਾਜੀ, ਮੈਂ ਏਹ ਗੱਲ ਕਦੇ ਵੀ ਮੰਨਦਾ ਨਾਂ, ਓਏ ਇੱਕ ਹੈ ਹੋਰ ਠੰਢੀ ਛਾਂ ਮੈਂ ਜਿਦ੍ਹਾ ਸੁੱਖ ਮਾਣਿਆ, ਓਦੇ ਬਾਰੇ ਦੱਸਦਾਂ ਹਾਂ, ਮੇਰੇ ਕੱਲ੍ਹੇ ਕੋਲ ਨਈ, ਰੱਬ ਨੇ ਹਰ ਘਰ ਦੇ ਵਿੱਚ ਬਖਸ਼ੀ ਹੈ ਸਭ ਨੂੰ ਓਹ ਠੰਡੀ ਛਾਂ, ਧਾਮੀ ਓਹ ਹੈ ਮਾਂ ਓਹ ਹੈ ਮਾਂ, ਜੱਗ ਦੀ ਜਨਨੀ ਪਿਆਰੀ ਮਾਂ /ਕਾਸ਼ ਮੇਰੀ ਮਾਂ ਵੀ ਮੇਰੇ ਕੋਲ ਹੁੰਦੀ ਬਹੁਤ ਪਿਆਰੀ ਸੀ ਮੇਰੀ ਮਾਂ, ਤੇਰਾ ਪੁੱਤ ਰੂਹ ਤੋਂ ਰੋਵੇ ਹਰ ਪਲ ਆਵੇ ਯਾਦ ਤੇਰੀ ਮਾਂ, ਰੱਬਾ ਇੱਕ ਕਰਮ ਕਮਾਵੀਂ ਹਰ ਜਨਮ ਬਾਣਾਵੀਂ ਓਸੇ ਮਾਂ ਨੂੰ ਮੇਰੀ ਮਾਂ, ਵੱਸ ਹੁਣ ਤੇ ਬਾਪੂ ਹੀ ਮਾਂ ਏ ਓਹੀ ਪਿਤਾ ਬਾਪੂ ਦੀ ਖਾਤਰ ਤੇ ਹੱਸਕੇ ਆਪਣਾ ਹੱਡ ਹੱਡ ਵੀ ਵੇਚ ਦਈਏ, ਮਾਪਿਆਂ ਦਾ ਕਰਜ਼ ਕੋਈ ਧਨ ਦੌਲਤ ਨੀ ਲਾਹ ਸਕਦਾ, ਵੱਸ ਮਾਪੇ ਕੁੱਝ ਨੀ ਮੰਗਦੇ ਪਿਆਰ ਇੱਜਤ ਚਾਉਦੇ ਆ ਤੇ ਨਾਲੇ ਜੱਟਾ ਜਿਹਨਾਂ ਸਾਨੂੰ ਜਨਮ ਦਿੱਤਾ ਓਏ ਅਸੀਂ ਉਨ੍ਹਾਂ ਨੂੰ ਦੇ ਵੀ ਕੀ ਸਕਦੇ ਆਂ, ਸਾਡੀ ਕੀ ਔਕਾਤ ਉਨ੍ਹਾਂ ਕਰਕੇ ਦੁਨੀਆ ਦੇਖੀ ਉਂਝ ਸਾਡੀ ਕੋਈ ਹੋੰਦ ਨੀ ਹੋਣੀਂ ਸੀ / ਵੱਸ ਮਾਂ ਬਾਪ ਦੀ ਇੱਜਤ ਕਰੋ ਜੇ ਤੁਸੀਂ ਕਰੋਂਗੇ ਅੱਗੇ ਤੁਹਾਡੇ ਬੱਚੇ ਵੀ ਤੁਹਾਡੀ ਵੀ ਇੱਜਤ ਕਰਣਗੇ ਜੋ ਵੀਜੋਗੇ ਸੋਈ ਪਾਓਗੇ / ਬਾਕੀ ਸੋਚ ਆਪੋ ਆਪਣੀ ਵਾਹਿਗੂਰੂ ਸਰਬੱਤ ਦਾ ਭਲਾ ਕਰਣਗੇ ਵਾਹਿਗੂਰੂ ਤੂੰ ਹੀ ਤੂੰ
Related Posts
ਦੁਨੀਆ ਵਿੱਚ ਇਨਸਾਨ ਨੂੰ ਹਰੇਕ ਚੀਜ਼ ਲੱਭ ਜਾਂਦੀ ਹੈ ਪਰ ਸਿਰਫ ਆਪਣੀ ਗ਼ਲਤੀ ਨਹੀਂ ਲੱਭਦੀ । Post Views: 0
ਉਸ ਦੇਸ਼ ਵਿੱਚ ਔਰਤਾਂ ਦਾ ਰੁਤਬਾ ਕਿੱਦਾਂ ਉੱਚਾ ਹੋ ਸਕਦਾ ਹੈ, ਜਿੱਥੇ ਮਰਦਾਂ ਦੀ ਲੜਾਈ ਵਿੱਚ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢੀਆਂ Continue Reading..
ਜੋ ਆਪਣੀਆਂ ਸਮੱਸਿਆਂਵਾਂ ਤੋਂ ਭੱਜਣ ਦੇ ਲਈ ਸ਼ਰਾਬ ਦਾ ਸਹਾਰਾ ਲੈਂਦੇ ਨੇ ਉਹ ਕੀ ਤਰੱਕੀ ਕਰ ਲੈਣਗੇ ਜ਼ਿੰਦਗੀ ਚ Post Continue Reading..
ਦਿਲ ਟੁੱਟਿਅਾ ਕਦੇ ਵੀ ਵਾਪਸ ਨੀਂ ਜੁੜਦਾ ਕਬਰਾਂ ਵਿੱਚ ਗਿਅਾ ਹੋਇਆ ਇਨਸਾਨ ਕਦੀ ਵਾਪਸ ਨੀ ਮੁੜਦਾ Post Views: 0
ਅਸੀਂ ਹਸਪਤਾਲ ਲਈ ਕਦੇ ਲੜੇ ਹੀ ਨਹੀਂ ਬਸ ਮੰਦਿਰ ਮਸਜਿਦ ਲਈ ਲੜਦੇ ਰਹੇ ਜੋ ਅੱਜ ਬੰਦ ਪਏ ਨੇ Post Views: Continue Reading..
ਕੋਈ ਪੰਡਤ ਦੱਸ ਨਹੀਂ ਸਕਦਾ ਵੇਖ ਕੇ ਹੱਥ ਦੀਆਂ ਲੀਕਾਂ ਨੂੰ🤚 🙏ਜਿਸ ਭੇਜਿਆ ਓਹੀ ਜਾਣੇ ਜੰਮਣੇ ਮਰਨੇ ਦੀਆਂ ਤਰੀਕਾਂ ਨੂੰ Continue Reading..
ਪਿਉ ਦੀ ਖਾਧੀ ਕਲੀ ਕਲੀ ਝਿੜਕ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ ਕੰਮ ਆ ਜਾਦੀ ਹੈ . Post Views: Continue Reading..
ਉਹ ਕਿੰਨੇ ਖੁਸ਼ਨਸੀਬ ਹੁੰਦੇ ਆ ਜਿਨਾ ਸਬ ਕੁਝ ਬਣਿਆ ਬਣਾਇਆ ਮਿਲ ਜਾਦਾ ਮਿਹਨਤ ਨਾਲ ਤਾ ਤਰੱਕੀਆ ਹੋਲੀ ਹੋਲੀ ਹੀ ਹੁੰਦੀਆ Continue Reading..