ਜੇ ਮਾਂਵਾਂ ਠੰਡੀਆ ਛਾਵਾਂ ਤਾਂ ਪਿਓ AC ਤੋਂ ਘੱਟ ਨੀ
ਨਹੀਂ ਚਾਹੁੰਦਾ ਜਿੰਦਗੀ 100 ਸਾਲ ਦੀ, ਦੇ ਦੇ ਕੁਝ ਪਲ ਦੀ ਪਰ ਦੇ ਦੇ ਕਮਾਲ ਦੀ 👌🤘। Post Views: 0
DP ਹੈ ਨੀ But ਤੇਰੀ ਸੋਂਹ Ï åm čütè !!! ❤ Post Views: 1
ਇਹ ਮੁਹੱਬਤ ਦਾ ਕਿਰਦਾਰ ਵੀ ਅਜੀਬ ਜਿਹਾ ਜੋ ਅਧੂਰੀ ਰਹਿ ਸਕਦੀ ਆ ਪਰ ਖਤਮ ਨਹੀਂ ਹੋ ਸਕਦੀ॥ Post Views: 0
ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ , ਭਾਵੇਂ ਕਟੀਏ ਪੋਰੀਆਂ – ਪੋਰੀਆਂ ਜੀ… Post Views: 1
ਕਿੰਨਾ ਖੁਸ਼ ਸੀ ਉਹ ਕਿਸੀ ਗੈਰ ਦੇ ਨਾਲ….. ਜਦੋ ਨਜ਼ਰ ਮੇਰੇ ਤੇ ਪਈ ਤੇ ਉਦਾਸ ਹੋ ਗਿਆ. Post Views: 0
ਚੰਗੇ ਨੇ ਚੰਗਾ,,,ਮਾੜੇ ਨੇ ਮਾੜਾ,, ਜਾਣਿਆ ਸਾਨੂੰ… ਜਿਹਦੀ ਜਿਵੇਂ ਦੀ ਸੋਚ ਸੀ.. ਉਹਨੇ ਉੱਵੇਂ ਪਹਿਚਾਣਿਆ ਸਾਨੂੰ Post Views: 2
ਲੋਕੀ ਤਾ ਭਗਵਾਨ ਵੇਚ ਗਏ ਹੱਟੀ ਸਣੇ ਸਮਾਨ ਵੇਚ ਗਏ.. ਜੱਟਾ ਤੇਰੀ ਫਸਲ ਵਿਕੇ ਨਾ ਨੇਤਾ ਹਿੰਦੋਸਤਾਨ ਵੇਚ ਗਏ.. Post Continue Reading..
ਨਹੀ ਹੁੰਦੀ ਅਤੀਤ ਦੇ ਪਰਛਾਵਿਆਂ ਦੀ ਉਮਰ।। ਨਾਲ ਨਾਲ ਚਲਦੇ ਨੇ ਮਰ-ਮੁੱਕ ਜਾਣ ਤੱਕ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ