Preet Singh Leave a comment ਕੋਈ ਕੋਈ ਜ਼ੁਰਮ ਐਸਾ ਵੀ ਹੁੰਦਾ ਜੋ ਕਦੇ ਮਾਫ ਨੀ ਹੁੰਦਾ, ਧਰਤੀ ਤੇ ਹਰ ਇਨਸਾਨ ਨਾਲ ਕਦੇ ਇਨਸਾਫ਼ ਨੀ ਹੁੰਦਾ, ਟੱਕਰ ਜਾਂਦੇ ਨੇ ਦੁਨੀਆਂ ਤੇ ਚੇਹਰੇ ਸੋਹਣੇ ਤੋਂ ਵੀ ਸੋਹਣੇ, ਪਰ ਹਰ ਇਨਸਾਨ ਦਾ ਦਿਲ ਸੀਸ਼ੇ ਵਾਂਗ ਸਾਫ ਨੀ ਹੁੰਦਾ Post Views: 0 Copy