ਕੋਈ ਨੀ ਆਪਣਾ ਬਣਦਾ ਲੱਖ ਵਟਾ ਲਓ ਪੱਗਾਂ ਨੂੰ .
ਕੁਝ ਇਸ ਤਰਾਂ ਮੈਂ ਅਪਣੀ ਜ਼ਿੰਦਗੀ ਤਮਾਮ ਕਰ ਦੇਵਾ . ਸਵੇਰ ਤੋਂ ਸਿਰਫ ਤੈਨੂੰ ਹੀ ਵੇਖਾਂ ਤੇ ਸ਼ਾਮ ਕਰ ਦੇਵਾਂ Continue Reading..
ਸੱਚਾਈ ਤੇ ਸਾਦਗੀ ਦੀ ਤਾਰੀਫ ਲਫ਼ਜ਼ਾਂ ਚ ਬਿਆਨ ਨਹੀਂ ਹੁੰਦੀ, ਦਿਲ ਤੋਂ ਬਿਆਨ ਹੁੰਦੀ ਹੈ💑 Post Views: 0
ਜੇ ਤੂੰ ਲੱਗੇ ਪਰੀਅਾਂ ਦੀ ਭੈਂਣ ਮੁਟਿਅਾਰੇ…. ਮੂੰਡਾ ਤੋਹਫੇ ਵਿਚ ਦਿੱਤੇ ਹੋੲੇ ਗੁਲਾਬ ਵਰਗਾ… Post Views: 0
ਜਿਹਨੂੰ ਰੱਬ ਜਵਾਬ ਦਿੰਦਾ ਏੇ, ਓਹ ਲਾ – ਜਵਾਬ ਦਿੰਦਾ ਏ !! Post Views: 3
ਤੱਕਿਆ ਤਾਂ ਕਮਲੀਏ ਗੈਰਾਂ ਨੂੰ ਜਾਦਾਂ ਐ ਆਪਣਿਆ ਨੂੰ ਤਾਂ ਦਿਲ ਚੋ ਦੇਖੀਦਾ ਆ Post Views: 1
ਕਈ ਇਨਸਾਨ ੲਿੰਨੇ ਚੰਗੇ ਤੇ ਪਿਆਰੇ ਹੁੰਦੇ ਆ ਕਿ ਸੱਚੀਉਂ ਹੀ ਉਹਨਾਂ ਦੇ ਮੋਹ ਪਿਆਰ ਅੱਗੇ ਸਿਰ ਝੁਕ ਜਾਂਦਾ ਹੈ Continue Reading..
ਲੋਕਾਂ ਤੋਂ ਸੁਣਿਆ ਸੀ ਕਿ ਮੁਹੱਬਤ ਹੁੰਦੀ ਆ ਜਦੋਂ ਸਾਨੂੰ ਹੋਈ ਤਾਂ ਪਤਾ ਲੱਗਿਆ 😘😘😘…#hpy_ਤਲਵਾੜਾ Post Views: 3
ਇਕਲੇ ਪਿਆਰ ਨਾਲ ਢਿੱਡ ਨਹੀਂ ਭਰਦਾ, ਘਰ ਚਲਾਉਣ ਵਾਸਤੇ ਪੈਸੇ ਤਾਂ ਕਮਾਉਣੇ ਹੀ ਪੈਣਗੇ Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ