ਕਿਸੇ ਪੰਛੀ ਨੂੰ ਕਿਸੇ ੲਿਨਸਾਨ ਨੇ ਪੁਛਿਅਾ ਤੈਨੂੰ ਅਸਮਾਨ ਵਲ ਵੇਖ ਕੇ ਡਰ ਨਹੀ ਲਗਦਾ…… ਪੰਛੀ ਨੇ ਕਿਹਾ ਮੈਂ ਕਿੰਨਾ ਵੀ ਅਸਮਾਨ ਵਿੱਚ ੳੁੱਡ ਲਵਾਂ , ਮੇਰੀ ਨਿਗਾ ਹਮੇਸ਼ਾ ਜ਼ਮੀਨ ੳੁੱਤੇ ਰਹਿੰਦੀ ਹੈ…….ਮੈਂ ੲਿਨਸਾਨ ਨਹੀ ਜੋ ਥੋੜੀ ਜਿਹਾ ੳੁੱਚਾ ੳੁੱਡਣ ਤੇ ਅਾਪਣਾ ਜਮੀਰ ਭੁੱਲ ਜਾਵਾਂ
Related Posts
ਦੇਣ ਵਾਲਾ ਵੀ ਓਹੀ ਆ ਤੇ ਖੋਹਣ ਵਾਲਾ ਵੀ ਫੇਰ ਗਰੂਰ ਕਿਸ ਗੱਲ ਦਾ ਕਰਨਾ। Post Views: 0
ਟਿਕ ਟੋਕ ਬੰਦ ਹੋਣ ਨਾਲ ਕਈ ਲੋਕਾਂ ਨੂੰ ਧੱਕਾ ਵੀ ਲੱਗਾ ਹੋਵੇਗਾ ਉਹਨਾਂ ਲਈ ਹੈ ਇਹ ਪੋਸਟ ਜੇ ਤੁਹਾਡੇ ਚ Continue Reading..
ਮੋਦੀ ਕਹਿੰਦਾ ਕਿ ਬਿੱਲ ਕਿਸਾਨਾਂ ਦੇ ਭਲੇ ਲਈ ਆ ਕਿਸਾਨ ਕਹਿੰਦੇ ਸਾਨੂੰ ਨਹੀਂ ਚਾਹੀਦਾ ਇਹ ਬਿੱਲ ਫਿਰ ਮੋਦੀ ਧੱਕਾ ਕਿਉਂ Continue Reading..
ਇਹ ਜਿੰਦਗੀ ਵਾਂਗ ਕਬੂਤਰਾਂ ਦੇ ਲੋਕ ਹੱਥਾਂ ਤੇ ਚੋਗ ਚੁਗਾਉਂਦੇ ਨੇ ਪਹਿਲਾਂ ਆਪਣਾ ਬਣ ਕੇ ਰੱਖਦੇ ਨੇ ਫੇਰ ਤਾੜੌ ਮਾਰ Continue Reading..
ਇਰਾਕ ਦੇ ਇੱਕ ਪੁਸਤਕ ਬਾਜ਼ਾਰ ਵਿੱਚ ਰਾਤ ਸਮੇਂ ਕਿਤਾਬਾਂ ਗਲ਼ੀ ਵਿੱਚ ਹੀ ਹੁੰਦੀਆਂ ਹਨ ਕਿਉਂਕਿ ਇਰਾਕੀਆਂ ਦਾ ਵਿਚਾਰ ਹੈ ਕਿ Continue Reading..
ਮਾਂ ਹੈ ਰੱਬ ਤੋ ਉਚੀ„ ਕਦੇ ਵੀ ਮਾਂ ਰਵਾਈਏ ਨਾ„ ਰੂਹਾਂ ਵਾਲੇ ਮਿਲਦੇ ਮੁਸ਼ਕਿਲ„ ਜਿਸਮਾਂ ਪਿੱਛੇ ਗਵਾਈਏ ਨਾ.. Post Views: Continue Reading..
ਸਾਰੀ ਉਮਰ ਇੱਕ ਗੱਲ ਯਾਦ ਰੱਖੀਏ . . . . ਪਿਆਰ ਤੇ ਗੱਲ ਬਾਤ ਕਰਨ ਲੱਗਿਆ ਦਿਲ❤ਸਾਫ ਰੱਖੀਏ…. Post Views: Continue Reading..
ਨਾ ਅੱਜਕਲ ਦੀ ਦੋਸਤੀ ਚੰਗੀ ਤੇ ਨਾ ਹੀ ਦੁਸ਼ਮਣੀ ਚੰਗੀ, ਬੱਚ ਕੇ ਰਹੋ ਅੱਜ ਦੇ ਹਾਲਾਤਾਂ ਤੋਂ ਘੜੀ ਬੁਰੇ ਵਕ਼ਤ Continue Reading..