ਦੁੱਖ ਤੇਰੇ ਸਾਰੇ ਰੱਖ ਲੈਣੈ, ਮੈ ਤੇਰੇ 😊ਹਾਸੇ ਨੲੀ ਰੱਖਣੇ…
ਅਜੇ ਉਹ ਦਿਨ ਆਉਣੇ ਆ ਜਦੋਂ ਮੈਂ ਤੇਰੇ ਦਿਲ ਵਿਚ ਧੜਕਨਾ ਏ ਫਿਰ ਮੇਰੇ ਨਾਲੋ ਕਿਤੇ ਜਿਆਦਾ ਤੂੰ ਤੜਫਣਾ ਏ…hpy Continue Reading..
ਮਰਦ ਦੀ ਸਭ ਤੋਂ ਵੱਡੀ ਬਦਸੂਰਤੀ ਉਸਦੀ ਖਾਲੀ ਜੇਬ ਹੈ Post Views: 34
ਦੀਵੇ ਦੀ ਲੋ ਵਾਂਗੂੰ ਜ਼ਿੰਦਗੀ ਦਾ ਖੇਲ… ਬੁਝ ਜਾਣਾ ਦੀਵਾ ਜਦ ਮੁਕ ਜਾਣਾ ਤੇਲ . Post Views: 0
ਸੱਜਣਾਂ ਸਾਥ ਤਾ ਜ਼ਿੰਦਗੀ ਵੀ ਛੱਡ ਜਾਂਦੀ ਐ, ਫਿਰ ਇਨਸਾਨ ਕੀ ਚੀਜ਼ ਐ … ਸੋਹੀ Post Views: 60
ਦਿਲ ਦੀ ਅਮੀਰੀ ਚਾਹੀਦੀ ਹੈ ਸੱਜਣਾ . ਦੌਲਤਾਂ ਨਾਲ ਰੱਬ ਨੀ ਮਿਲਿਆ ਕਰਦੇ Post Views: 0
ਠੋਕਰ ਖਾ ਕੇ ਵੀ ਨਾ ਸਮਝੇ ਤਾਂ ਮੁਸਾਫਿਰ ਦੀ ਕਿਸਮਤ….. ਪੱਥਰ ਨੇ ਤਾਂ ਆਪਣਾ ਫਰਜ ਨਿਭਾ ਦਿੱਤਾ ਸੀ Post Views: Continue Reading..
ਲੰਘੇ ਹੋਏ ਸਮੇਂ ਦੀਆਂ ਯਾਦਾਂ ਕੋਲ ਰਹਿ ਗਈਆਂ, ਫੋਨ ਵਾਲੀ gallery ਚ ਕੈਦ ਹੋ ਕੇ ਬਹਿ ਗਈਆਂ। Post Views: 210
ਲੋਗ ਦੀਵਾਨੇ ਹੈ ਬਨਾਵਟ ਕੇ, ਹਮ ਕਹਾਂ ਜਾਏ ਸਾਦਗੀ ਲੇਕਰ, Post Views: 3
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ