ਥੋੜਾ ਜਿਹਾ ਵੀ ਨਹੀ ਪਿਘਲਿਅਾ ਦਿਲ ੲਿੰਨਾ ਕੀਮਤੀ ਪੱਥਰ ਕਿਥੋ ਖਰੀਦਿਅਾ…
:ਤੂੰ ਬੱਸ ਆਪਣਾ ਖਿਆਲ ਰੱਖੀ….. ਮੇਰਾ ਕੀ ਪਤਾ ਮੈਂ ਕੱਲ ਹੋਵਾਂ ਜਾਂ ਨਾ ਮਨਪਰੀਤ Post Views: 1
ਮਿੱਤਰਾ ਦੀ ਅੱਖ👁ਹੁਣ ਬਣਗੀ ਰਡਾਰ ਨੀ . ਨਾਰਾ ਦੀ ਕੀ ਲੋੜ ਸਾਡੇ ਰੱਬ ਜਿਹੇ ਯਾਰ ਨੀ Post Views: 0
ਭਰੋਸਾ ਤਾਂ ਆਪਣੇ ਸਾਹਾ ਦਾ ਵੀ ਨਹੀਂ ਹੈ ਅਤੇ ਅਸੀਂ ਇਨਸਾਨਾਂ’ਤੇ ਕਰਦੇ ਆ Post Views: 4
ਜਿਂਦਗੀ ਚ ਖੁਸ਼ ਰਹਿਣ ਦਾ ਤਰੀਕਾ, ਕਿਸੇ ਤੋ ਕੋਈ ਉਮੀਦ ਨਾ ਰੱਖੋ Post Views: 3
ਜੋ ਵੀ ਇਨਸਾਨ ਕਿਸੇ ਗੱਲ ਦੇ ਜਿਆਦਾ ਮਤਲਬ ਕੱਡੇਗਾ ਅਕਸਰ ਉਹੀ ਇਨਸਾਨ ਮਤਲਬੀ ਨਿਕਲ ਜਾਂਦਾ Post Views: 0
ਹਰ ਸਮੇਂ ਖਿਆਲਾਂ ਵਿੱਚ ਬੱਸ ਤੂੰ ਹੀ ਰਹਿਣਾ…. ਕਦੇ ਪਿਆਰ ਬਣ ਕੇ ਤੇ ਕਦੇ ਸ਼ਿਕਾਇਤ ਬਣ ਕੇ. Post Views: 1
ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ … Post Views: 0
ਲਿਖਣਾ ਤੇ ਸੀ ਕੇ ਖੁਸ਼ ਹਾਂ ਤੇਰੇ ਬਗੈਰ ਵੀ ਪਰ ਅੱਥਰੂ ਕਲਮ ਤੋਂ ਪਹਿਲਾਂ ਹੀ ਡਿੱਗ ਪਏ.. Post Views: 1
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ