ਮਾੜੇ ਭਾਵੇ ਲੱਖ ਮਿੱਠੀਏ , ਪਰ ਮਾੜੀ ਨਹੀਓ ਅੱਖ ਮਿੱਠੀਏ !!
ਲੋੜਾ ਕਦੇ ਮਹਿੰਗੀਆਂ ਨਹੀ ਹੁੰਦੀਆ ੲਿੱਛਾਵਾ ਕਦੇ ਵੀ ਸਸਤੀਅਾ ਨਹੀ ਹੁੰਦੀਆ ॥ Post Views: 1
ਕਦਰ ਝੂਠ ਦੀ ਵੀ ਹੁੰਦੀ ਹੈ ਦੁਨੀਆ ਵਿਚ ਪਰ ਜਦੋ ਤੱਕ ਸੱਚ ਸਾਹਮਣੇ ਨਾ ਆਵੇ Post Views: 2
ਦੁੱਖ ਤਾਂ ਬਹੁਤ ਹੋਇਆ ਤੇਰੇ ਜਾਣ ਦਾ ਪਰ ਫਿਰ ਸੋਚਦਾ ਤੇਰੇ ਨਾਲ ਕਿਹੜਾ ਸੁਖੀ ਸੀ Post Views: 1
ਕਰੀਮਾਂ ਤੋਂ ਜਿਆਦਾ ਜੇ ਰੱਬ ਤੇ ਯਕੀਨ ਹੁੰਦਾ ਸ਼ਾਇਦ ਤੇਰਾ ਚਿਹਰਾ ਕਾਇਨਾਤ ਤੋਂ ਹਸੀਨ ਹੁੰਦਾ.. Post Views: 0
ਜਿਹੜੀ ਕੁੜੀ ਯਾਰਾ ਨੂ ਪਸੰਦ ਆਉਦੀ ਆ… ਜਾ ਤਾ ਹੁੰਦੀ ਸੈੱਟ ਜਾ ਵਿਆਹੀ ਹੁਦੀ ਆ… Post Views: 176
Hassdi nE DiL mngYa munDa apNa PaSswrd Den tk Jaave Post Views: 184
ਜੇ ਗੁੱਸੇ ਹੋ ਗਈ ਤਾਂ ਸੋਹਣਿਆ ਮਨਾ ਲਈ ਬਾਹਲੀ ਨਖਰਿਆ ਵਾਲੀ ਵੀ ਤੇਰੀ NaaR ਨਹੀਂ Post Views: 0
ਫਿਕਰ ਤਾਂ ਤੇਰੀ ਅੱਜ ਵੀ ਆ ‘Bas’ ਪਹਿਲਾ ਹੱਕ ਸੀ ਹੁਣ ਨੀ… Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ