ੳਥੇ ਹਰ ਰਿਸ਼ਤਾ ਚੰਗਾ ਲੱਗਦਾ ਏ ਜਿਥੇ ਵਿਸ਼ਵਾਸ ਦਾ ਦੀਵਾ ਜੱਗਦਾ ਏ
ਢਿੱਲੋ ਵੀਰ ਬੰਦਾ ਖੁਦ ਦੀਆਂ ਨਜ਼ਰਾ ਵਿੱਚ ਸਹੀ ਹੋਣਾ ਚਾਹੀਦਾ ਦੁਨੀਆਂ ਤਾਂ ਰੱਬ ਤੋਂ ਵੀ ਤੰਗ ਆ (ਮਨਪ੍ਰੀਤ ) Post Continue Reading..
ਚੰਗੇ ਨਾ ਲਭ , ਚੰਗਾ ਬਨ , ਖੋਰੈ ਤੂੰ ਕਿਸੇ ਨੂੰ ਲੱਭ ਜੇ Post Views: 17
ਨੀਂਦ ਚ ਵੀ ਗਿਰ ਜਾਂਦਾ ਮੇਰੀ ਅੱਖਾਂ ਚੋਂ ਹੰਝੂ.. ਜਦੋਂ ਤੂੰ ਖੁਆਬਾ ਵਿੱਚ ਮੇਰਾ ਹੱਥ ਛੱਡ ਦਿੰਦਾ .. Post Views: Continue Reading..
ਦੱਸੀ ਸੱਜਣਾ ਨਾਮ ਤੇਰਾ ਹੁਣ ਲਵਾ ਜਾਂ ਨਾਂ ਮੈਨੂੰ ਸਾਰੇ ਪੁੱਛਦੇ ਨੇ ਤੈਨੂੰ ਕੌਣ ਛੱਡ ਗਿਆ 😣ਮਨਪਰੀਤ Post Views: 1
ਯਾਰੀ ਵਿਚ ਫ਼ਰਜ ਨਿਭਾਈ ਦਾ ਵੀ ਚੰਗਾ ਏ, ਕਰੇ ਕੋਈ ਗਦਾਰੀ ਖੜਕਾਈ ਦਾ ਵੀ ਚੰਗਾ ਏ, Post Views: 3
ਜਦੋਂ ਗਲ ਆਉਂਦੀ ਏ ਨਿਭੋੰਨ ਵਾਲੀ ਉਦੋ ਹੀ ਏ ਭੇਤ ਖੁਲਦਾ ਸੱਚੇ ਝੂਠੇ ਆਸ਼ਿਕ ਦਾ Post Views: 0
ਵਾਹ ਵੇ ਵਿਛੋੜਿਆ ਸਾਰਾ ਜੱਗ ਛੱਡ ਮੂੰਹ ਮੇਰੇ ਵੱਲ ਮੋੜਿਆ. Post Views: 0
ਤੇਰੇ ਨਾਲ ਸੱਚੀਂ ਮੇਰੇ, ਚੰਗੇ ਲੰਘਦੇ ਸਵੇਰੇ, ਕੁੱਝ ਮਨ ਨੂੰ ਨੀਂ ਭਾਉਂਦਾ, ਤੇਰੀ ਸੁੰਹ ਬਿਨਾਂ ਤੇਰੇ…. Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ