ਕਿਸੇ ਦਾ ਬੁਰਾ ਨਾ ਸੋਚੋ
ਤੁਹਾਡਾ ਚੰਗਾ ਆਪਣੇ ਆਪ ਹੋਵੇਗਾ
ਕਦੇ ਉਹਨੂੰ ਨਾ ਚੁਣੋ ਜੋ ਸੋਹਣਾ ਲੱਗਦਾ… ਹਮੇਸ਼ਾ ਉਹਨੂੰ ਚੁਣੋ ਜੋ ਤੁਹਾਡੀ ਦੁਨੀਆਂ ਸੋਹਣੀ ਬਣਾ ਦੇਵੇ… Post Views: 3
ਇਥੇ ਨਫਰਤ ਬਹੁਤ ਅਰਾਮ ਨਾਲ ਮਿਲਦੀ ਹੈ , ਪਰ ਪਿਆਰ ਇਕੱਠਾ ਕਰਨ ਲਈ ਉਮਰਾ ਲੱਗ ਜਾਂਦੀਆਂ ਨੇ.. Post Views: 0
ਕੱਲਿਆਂ ਛੱਡਕੇ ਤੁਰ ਜਾਣਾ ਦਸਤੂਰ ਏ ਸੱਜਣਾਂ ਦਾ … ਫਿਰ ਹਰ ਸਾਹ ਦੇ ਨਾਲ ਚੇਤੇ ਆਓਣਾ, ਕਸੂਰ ਏ ਸੱਜਣਾਂ ਦਾ Continue Reading..
ਮੈਨੂੰ ਮੇਰੇ ਬਾਪੂ ਦੀਆਂ ਚੇਤੇ ਨੇ ਦਲੇਰੀਆਂ ਹੋਇਆ ਕਰਜਾਈ ਰੀਝਾਂ ਪਾਲਦਾ ਓਹੁ ਮੇਰੀਆਂ Post Views: 0
ਇਲਜ਼ਾਮ ਲਗ ਗਏ ਸਾਡੇ ਸਿਰ ਤੇ ਦਿਲ ਤੋੜਨ ਦੇ ❤❤ Post Views: 3
ਤੈਨੂੰ ਦੇਖਣ ਦਾ ਜਨੂੰਨ ਹੋਰ ਵੀ ਗਹਿਰਾ ਹੁੰਦਾ ਹੈ, ਜਦ ਤੇਰੇ ਚਿਹਰੇ ਤੇ ਜ਼ੁਲਫ਼ਾਂ ਦਾ ਪਹਿਰਾ ਹੁੰਦਾ ਹੈ 🥰 Post Continue Reading..
ਅੱਜ ੳੁੁਸ ਨੂੰ ਛੱਡਣ ਤੋ ਬਾਅਾਦ ੲਿੰਝ ਮਹਿਸੂਸ ਹੋਣ ਲੱਗਾ ਕੀ ਜੀਵੇ ਜਿੰਦਗੀ ਅੱਜ ਅਾਜਾਦ ਜੀ ਹੋਗੀ ੲੇ Post Views: Continue Reading..
ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ ….. ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ.. Post Views: Continue Reading..
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ