ਉਹ ਪਿੰਡ ਮਿੱਤਰਾਂ ਦਾ
ਜਿੱਥੇ ਉੱਡਦੇ ਕਬੂਤਰ ਚੀਨੇ
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ…. ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ…. Post Views: 0
ਦਿਲ ਨੂੰ ਸਕੂਨ ਜਾ ਮਿਲ ਜਾਂਦਾ ਮਿੱਠੀ ਤੈਨੂੰ ਖੁਸ਼ ਦੇਖਕੇ 🥰🥰🥰🥰 Post Views: 3
ਦਿੱਲ ਤਾਂ ਬੜਾ ਕਰਦਾ ਤੇਰੇ ਨਾਲ ਗੱਲ ਕਰਾਂ ਪਰ, ਤੇਰੀ ਆਕੜ ਨਹੀਂ ਮੁੱਕਦੀ Post Views: 0
changa hoya tu parayi ho gayi, muk gayi chinta tenu apnan di.. Post Views: 1
ਹੁੰਦਾ ਨਾ ਕਿਸੇ ਚੀਜ਼ ਦਾ ਬਰੈਡ ਸੋਹਣੀਏ ਯਾਰਾਂ ਨਾਲ ਲੱਗ ਕੇ ਬਰੈਡ ਬਣਦੀ Post Views: 0
ਜੁਬਾਨ ਕੌੜੀ ਹੋਵੇ ਤਾਂ ਗਹਿਰਾ ਜ਼ਖਮ ਦਿੰਦੀ ਆ, ਪਰ ਜੇ ਮਿੱਠੀ ਹੋਵੇ ਤਾਂ ਵੈਸੇ ਹੀ ਕਤਲ ਕਰ ਦਿੰਦੀ ਆ Post Continue Reading..
ਇੱਕ ਭੁੱਲ ਹੋ ਗਈ ਕਿ ਤੈਨੂੰ ਪਿਆਰ ਕਰ ਬੈਠੇ ਪਰ ਜੇ ਨਾਂ ਕਰਦੇ ਫੇਰ ਇਕੱਲੇ ਰਹਿਣਾ ਕਿਵੇਂ ਸਿੱਖਦੇ Post Views: Continue Reading..
ਕਈ ਵਾਰ ਇਨਸਾਨ ਕੱਲਾ ਇਸ ਕਰਕੇ ਰਹਿ ਜਾਂਦਾ ਹੈ ਆਪਣਿਆ ਨੂੰ ਛੱਡਣ ਦੀ ਸਲਾਹ ਬੇਗਾਨਿਆ ਤੋ ਲੈਦਾ.. Post Views: 0
Your email address will not be published. Required fields are marked *
Comment *
Name *
Email *
Save my name, email, and website in this browser for the next time I comment.
Δ