Sub Categories

ਲਾਰੈਂਸ ਬਿਸ਼ਨੋਈ ਜੇਲ੍ਹ ਚੋਂ ਇੰਟਰਵਿਊ ਦੇ ਸਕਦਾ
ਪਰ ਅੰਮ੍ਰਿਤਪਾਲ ਸਿੰਘ ਮੀਡੀਆ ‘ਚ
ਬਿਆਨ ਨਹੀਂ ਦੇ ਸਕਦਾ
ਲਾਹਨਤ ਆ ਅਜਿਹੇ ਕਾਨੂੰਨ ਤੇ



ਜਿਵੇਂ ਹੋ ਉਵੇਂ ਹੀ ਰਹੋ…
ਦਿਖਾਵੇ ਜੱਗ ਮੂਹਰੇ ਚੱਲਦੇ ਨੇ,
ਰੱਬ ਮੂਹਰੇ ਨਈਂ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏

ਭਾਈ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ
ਆਉਣ ਲਈ ਪੰਜਾਬ ਪੁਲਿਸ ਦੀ
ਟੀਮ ਡਿਬਰੂਗੜ੍ਹ ਰਵਾਨਾ, ਸਿੱਧਾ ਲੈ
ਕੇ ਆਵੇਗੀ ਦਿੱਲੀ। 5 ਤਾਰੀਖ ਨੂੰ
ਭਾਈ ਸਾਹਿਬ ਚੁੱਕਣਗੇ ਸਹੁੰ 🙏
ਕਰਦਿਓ ਦੱਬ ਕੇ ਸ਼ੇਅਰ

ਇੱਕ ਗੁਰਦੁਆਰੇ ਦੇ ਬਾਹਰ
ਬਹੁਤ ਸੋਹਣਾ ਲਿਖਿਆ ਸੀ
ਬੰਦਿਆ ਜੇ ਤੂੰ ਗੁਨਾਹ ਕਰ ਕਰ ਕੇ
ਥੱਕ ਗਿਆ ਹੈ ਤਾਂ ਅੰਦਰ ਆ ਜਾ…
“ਬਾਬੇ ਨਾਨਕ ਦੀ ਰਹਿਮਤ” ਅੱਜ ਵੀ
ਤੇਰਾ ਇੰਤਜ਼ਾਰ ਕਰਦੀ ਨਹੀਂ ਥੱਕੀ


ਜ਼ਿੰਦਗੀ ਚ ਕੁਝ ਕਮੀਆ ਕਦੇ ਪੂਰੀਆ ਨਹੀਂ ਹੁੰਦੀਆਂ,
ਪਰ ਹੌਲੀ ਹੌਲੀ ਉਨ੍ਹਾਂ ਨਾਲ ਜਿਉਂਣ ਦੀ ਆਦਤ ਪੈ ਜਾਂਦੀ।

ਕਾਇਰ ਇਨਸਾਨ ਦੀ ਕੋਈ ਜ਼ੁਬਾਨ ਨ੍ਹੀ ਹੁੰਦੀ!


ਕੁੱਝ ਡਰ ਮੈਂ ਆਪਣੀ ਮਰਜੀ ਨਾਲ ਰੱਖੇ ਨੇ
ਜੋਂ ਮੈਨੂੰ ਆਪਣੀ ਹੱਦ ਨਹੀ ਟਪਣ ਦਿੰਦੇ


ਜ਼ਿੰਦਗੀ ਚ ਕੁਝ ਕਮੀਆ ਕਦੇ ਪੂਰੀਆ ਨਹੀਂ ਹੁੰਦੀਆਂ,
ਪਰ ਹੌਲੀ ਹੌਲੀ ਉਨ੍ਹਾਂ ਨਾਲ ਜਿਉਂਣ ਦੀ ਆਦਤ ਪੈ ਜਾਂਦੀ।

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥
ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥
ਮੁਖਿ ਤਾ ਕੋ ਜਸੁ ਰਸਨ ਬਖਾਨੈ ॥

ਵਾਹਿਗੁਰੂ ਜੀ 🙏😇

ਭਰੇ ਪਏ ਹੰਕਾਰਾਂ ਦੇ, ਜੋ ਕਦੇ ਨਾ ਬੈਠਣ ਜੁੜ ਕੇ..😒
ਜੋ ਰਿਸ਼ਤੇ ਪੰਚਾਇਤੀ ਪੈ ਗਏ,ਉਹ ਨਾ ਨਿਭਦੇ ਮੁੜਕੇ !!😾